+1 604-208-6000
chardikalabrotherhood@gmail.com
The Glimpses of Canada Tabloid Vaisakhi Issue Launch 2026 was a vibrant celebration of culture, community, and heritage.
ਚੜਦੀਕਲਾ ਬ੍ਰਦਰਹੁੱਡ ਵੈਲਫੇਅਰ ਐਸੋਸੀਏਸ਼ਨ ਵੱਲੋਂ ਸਰੀ ਖਾਲਸਾ ਡੇ ਪਰੇਡ 2026 ਦੌਰਾਨ ਮੁਫ਼ਤ ਲੰਗਰ ਸਟਾਲ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸੈਂਕੜਿਆਂ ਸੰਗਤ ਨੇ ਹਾਜ਼ਰੀ ਭਰੀ। ਇਸ ਪਵਿੱਤਰ ਮੌਕੇ ‘ਤੇ ਸੇਵਾ ਕਰਨ ਦਾ ਸੁਅਵਸਰ ਮਿਲਿਆ ਅਤੇ ਸਾਂਝੀਭਾਵਨਾ ਨੂੰ ਮਜ਼ਬੂਤ ਕੀਤਾ ਗਿਆ। ਇਸ ਸਫਲ ਉਪਰਾਲੇ ਲਈ ਸਾਰੇ ਸੇਵਾਦਾਰਾਂ ਅਤੇ ਦਾਨੀ ਸਹਿਯੋਗੀਆਂ ਦਾ ਦਿਲੋਂ ਧੰਨਵਾਦ।